ਡੇਰਾਬੱਸੀ ਹਲਕੇ ਦੇ ਤਿੰਨ ਰਿਸ਼ਤੇਦਾਰ, ਜੋ ਕਿ ਵਰਕ ਪਰਮਿਟ 'ਤੇ ਸਰਵੀਆ ਲਈ ਰਵਾਨਾ ਹੋਏ ਸਨ, ਏਜੰਟ ਦੀ ਡੌਂਕੀ ਦੀ ਸਾਜਿਸ਼ ਦਾ ਸ਼ਿਕਾਰ ਹੋ ਗਏ। ਤਿੰਨੋਂ ਦੁਬਈ, ਕੁਵੈਤ ਦੇ ਰਸਤੇ ਲੀਬੀਆ ਵਿੱਚ ਫਸ ਗਏ, ਜਿੱਥੇ 21 ਸਾਲਾ ਭਤੀਜੇ ਟੋਨੀ ਦੀ ਪੁਲਿਸ ਦੀ ਛਾਪੇਮਾਰੀ ਵਿੱਚ ਰੋਸ਼ਨਦਾਨ ਤੋਂ ਛਾਲ ਮਾਰਨ ਤੋਂ ਬਾਅਦ ਮੌਤ ਹੋ ਗਈ, ਜਦ ਕਿ ਬਾਕੀ ਦੋ ਲਾਪਤਾ ਹਨ। ਰੋਸ਼ਨਦਾਨ ਤੋਂ ਛਾਲ ਮਾਰਦੇ ਹੋਏ ਟੋਨੀ ਮੂੰਹ ਦੇ ਬਲ ਡਿਗਿਆ । ਏਜੰਟ ਨੇ ਦੋ ਮਹੀਨਿਆਂ ਬਾਅਦ ਪਰਿਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ, ਜਿਸ ਤੋਂ ਬਾਅਦ ਪਰਿਵਾਰ ਮ੍ਰਿਤਕ ਦੇਹ ਸਮੇਤ ਲਾਪਤਾ ਰਿਸ਼ਤੇਦਾਰਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਦੂਤਾਵਾਸ ਅਤੇ ਸੂਬਾ ਸਰਕਾਰ ਦੇ ਚੱਕਰ ਕੱਟ ਰਿਹਾ ਹੈ।
.
Death of Punjabi youth trapped in Libya while going to Serbia, 2 missing.
.
.
.
#fraudtravelagent #donkeyvisa #punjabnews
~PR.182~